ਮਡੇਰਾ ਕੈਲੀਫੋਰਨੀਆ ਵਿਖੇ ‘ਪੱਗ’ ਜਥੇਬੰਦੀ ਵਲੋਂ ਪੰਜਾਬੀ ਕਿਸਾਨ ਮੇਲੇ ਦੀ ਹੋਈ ਇਤਿਹਾਸਕ ਸ਼ੁਰੂਆਤ

ਮਡੇਰਾ ਕੈਲੀਫੋਰਨੀਆ ਵਿਖੇ ‘ਪੱਗ’ ਜਥੇਬੰਦੀ ਵਲੋਂ ਪੰਜਾਬੀ ਕਿਸਾਨ ਮੇਲੇ ਦੀ ਹੋਈ ਇਤਿਹਾਸਕ ਸ਼ੁਰੂਆਤ

ਕੈਲੀਫੋਰਨੀਆ ਦੇ ਕਿਸਾਨਾਂ ਵਲੋਂ ਪਾਣੀ ਪ੍ਰਤੀ ਲਗਾਏ ਗਏ ਮੋਰਚੇ ਦੀ ਜਿੱਤ ਉਪਰੰਤ ਅਖੰਡ ਪਾਠ ਸਾਹਿਬ ਦੇ ਭੋਗ ਸ਼ੁਕਰਾਨੇ ਵਜੋਂ ਪਾਏ ਗਏ
ਮੰਡੇਰਾ ਕੈਲੀਫੋਰਨੀਆ : ਕੈਲੀਫੋਰਨੀਆ ਵਿਖੇ ਪਹਿਲਾ ਪੰਜਾਬੀ ਕਿਸਾਨ ਮੇਲਾ ਕਰਵਾਇਆ ਜਿਸ ਵਿੱਚ ਬੇਕਰਸਫੀਲਡ ਯੂਬਾ ਸਿਟੀ ਅਤੇ ਹੋਰ ਸ਼ਹਿਰਾਂ ਤੋਂ ਕਿਸਾਨਾਂ ਨੇ ਭਾਗ ਲਿਆ। 177 ਦੀ ਟੀਮ ਨੇ ਸਾਰਾ ਪ੍ਰੋਗਰਾਮ ਕੀਤਾ ਜਿਸ ਵਿੱਚ ਸ੍ਰ. ਅਮਰੀਕ ਸਿੰਘ ਬਸਰਾ ਸ ਜਸਵੀਰ ਸਿੰਘ ਸਿੱਧੂ, ਸ ਅਰਸ਼ਦੀਪ ਸਿੱਧੂ ਤੇ ਸਾਰੀ ਪੱਗ 177 ਦੀ ਟੀਮ ਸ਼ਾਮਲ ਹੈ ਇਸ ਸਮੇਂ ਉਘੀਆਂ ਸ਼ਖਸੀਅਤਾਂ ਸ਼ਾਮਲ ਸਨ।