ਕੋਈ ਸ਼ੱਕ ਨਹੀਂ ਕੌਮੀ ਕੰਮਾਂ ਲਈ ਜੌਹਨੀ ਬਾਬਾ ਜ਼ਰੂਰ ਖੜ੍ਹਦਾ

ਕੋਈ ਸ਼ੱਕ ਨਹੀਂ ਕੌਮੀ ਕੰਮਾਂ ਲਈ ਜੌਹਨੀ ਬਾਬਾ ਜ਼ਰੂਰ ਖੜ੍ਹਦਾ

ਬੰਦੀ ਸਿੰਘਾਂ ਦੀ ਰਿਹਾਈ ਲਈ ਕੈਂਪ ਲਗਾਇਆ ਗਿਆ ਜਿਸ ਵਿੱਚ ਬਾਬਾ ਰਵਿੰਦਰ ਸਿੰਘ ਜੀ (ਬਾਬਾ ਜੋਨੀ) ਨੇ ਵੀ ਦਸਤਖਤੀ ਮੁਹਿੰਮ ਵਿੱਚ ਯੋਗਦਾਨ ਪਾਇਆ ਅਤੇ ਸੰਗਤ ਵੱਲੋਂ ਭਾਰੀ ਗਿਣਤੀ ਵਿੱਚ ਦਸਤਖਤ ਕੀਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਗਈ।