ਸਿੱਖੀ ਦੀ ਲਹਿਰ ਦਾ ਅਸਰ ਦੂਜੀਆਂ ਸਟੇਟਾਂ ਵਿਚੋਂ ਕੇਸਗੜ੍ਹ ਸਾਹਿਬ ਆ ਕੇ ਸੰਗਤਾਂ ਅੰਮਿ੍ਰਤਪਾਨ ਕਰਨ ਲੱਗੀਆਂ

ਸਿੱਖੀ ਦੀ ਲਹਿਰ ਦਾ ਅਸਰ ਦੂਜੀਆਂ ਸਟੇਟਾਂ ਵਿਚੋਂ ਕੇਸਗੜ੍ਹ ਸਾਹਿਬ ਆ ਕੇ ਸੰਗਤਾਂ ਅੰਮਿ੍ਰਤਪਾਨ ਕਰਨ ਲੱਗੀਆਂ

ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਪੰਜਾਬ ਯਾਤਰਾ ਤੇ ਆਏ ਮੱਧ ਪ੍ਰਦੇਸ਼ ਤੋਂ 70 ਵਣਜਾਰੇ ਸਿੱਖਾਂ ਵਿੱਚੋ 20 ਸਿੰਘਾਂ ਸਿੰਘਣੀਆਂ ਨੇ ਅੰਮਿ੍ਰਤ ਛੱਕ ਕੇ ਸਿੰਘ ਸਜੇ, ਗੁਰੂ ਸਾਹਿਬ ਚੜ੍ਹਦੀਕਲ੍ਹਾ ਬਖਸ਼ਣ ਆਪ ਸਾਰੀਆਂ ਸੰਗਤਾਂ ਨੂੰ ਮੁਬਾਰਕ ਅਮਿ੍ਰਤਧਾਰੀ ਗੁਰੂ ਪਿਆਰਿਆਂ ਨੂੰ, ਸਤਿਗੁਰੂ ਜੀ ਸਭਨਾ ਉਪਰ ਮੇਹਰ ਭਰਿਆ ਹਥ ਰੱਖਣ ਜੀ।
ਗੁਰਮਤਿ ਪ੍ਰਚਾਰ ਸੇਵਾ ਮੱਧ ਪ੍ਰਦੇਸ਼
ਦਾਸ ਦਿਲੀਪ ਸਿੰਘ ਰਾਠੌਰ
09424749399