ਚਾਰ ਵਾਰ ਦੀ ਚੈਂਪੀਅਨ ਜਰਮਨੀ ਵਿਸ਼ਵ ਕੱਪ ਫੁੱਟਬਾਲ ’ਚੋਂ ਬਾਹਰ, ਸਪੇਨ ਨੂੰ 2-1 ਨਾਲ ਹਰਾ ਕੇ ਜਪਾਨ ਪ੍ਰੀਕੁਆਰਟਰ ਫਾਈਨਲ ’ਚ

ਚਾਰ ਵਾਰ ਦੀ ਚੈਂਪੀਅਨ ਜਰਮਨੀ ਵਿਸ਼ਵ ਕੱਪ ਫੁੱਟਬਾਲ ’ਚੋਂ ਬਾਹਰ, ਸਪੇਨ ਨੂੰ 2-1 ਨਾਲ ਹਰਾ ਕੇ ਜਪਾਨ ਪ੍ਰੀਕੁਆਰਟਰ ਫਾਈਨਲ ’ਚ

ਚਾਰ ਵਾਰ ਦੀ ਚੈਂਪੀਅਨ ਜਰਮਨੀ ਵੀਰਵਾਰ ਰਾਤ ਇੱਥੇ ਕੋਸਟਾ ਰੀਕਾ ਨੂੰ 4-2 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਫੀਫਾ ਵਿਸ਼ਵ ਕੱਪ ਦੇ ਗਰੁੱਪ ਗੇੜ ਤੋਂ ਬਾਹਰ ਹੋ ਗਈ। ਇਹ ਜਿੱਤ ਵੀ ਜਰਮਨੀ ਨੂੰ ਰਾਊਂਡ ਆਫ 16 ‘ਚ ਲਿਜਾਣ ਲਈ ਕਾਫੀ ਨਹੀਂ ਸੀ। ਗਰੁੱਪ ਵਿੱਚ ਜਾਪਾਨ ਦੀ ਸਪੇਨ ਉੱਤੇ 2-1 ਦੀ ਜਿੱਤ ਨਾਲ ਇਹ ਦੋਵੇਂ ਟੀਮਾਂ ਅਗਲੇ ਦੌਰ ਵਿੱਚ ਪਹੁੰਚ ਗਈਆਂ।