40 ਸਾਲ ਅਤੇ 1984 ਦਾ ਦਰਦ

40 ਸਾਲ ਅਤੇ 1984 ਦਾ ਦਰਦ

40 ਸਾਲ ਅਤੇ 1984 ਦਾ ਦਰਦ
ਨਾ ਪੀੜ ਮੁੱਕੀ ਨਾ ਜ਼ਖ਼ਮ ਸੁੱਕੇ

‘‘ਡੁੱਬ ਗਈਆਂ ਬੇੜੀਆਂ ਤੂਫਾਨ ਚੇਤੇ ਰਹਿ ਗਏ,
ਬੁਲਾਂ ਉੱਤੇ ਟਾਵੇਂ-ਟਾਵੇਂ ਨਾਮ ਚੇਤੇ ਰਹਿ ਗਏ…
ਮਾਵਾਂ ਨੇ ਸੰਦੂਕਾਂ ਵਿੱਚ ਹਾਲੇ ਵੀ ਜੋ ਸਾਂਭੀਆਂ ਨੇ,
ਪੱਗਾਂ ਉੱਤੇ ਖੂਨ ਦੇ ਨਿਸ਼ਾਨ ਚੇਤੇ ਰਹਿ ਗਏ…!’’