15ਵੀਆਂ ਸਲਾਨਾ ਖੇਡਾਂ 22-23 ਜੁਲਾਈ 2023 ਨੂੰ

15ਵੀਆਂ ਸਲਾਨਾ ਖੇਡਾਂ 22-23 ਜੁਲਾਈ 2023 ਨੂੰ

ਕੈਲੀਫੋਰਨੀਆ : ਸਿੱਖ ਸਪੋਰਟਸ ਐਸੋਸੀਏਸ਼ਨ ਅਮਰੀਕਾ ਵਲੋਂ ਜੇਮਸ ਲੋਗਨ ਹਿੰਗ ਸਕੂਲ, 1800 ਐਚ ਸੇਂਟ ਯੂਨੀਅਨ ਸਿਟੀ 31 94587 ਵਿਖੇ 15ਵੀਆਂ ਸਲਾਨਾ ਖੇਡਾਂ 22-24 ਜੁਲਾਈ 2023 ਨੂੰ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚ Soccer, “rack & Field, Basketball, Flag Football, Wrestling Field 8ockey, Volleybal, Kabaddi ਦੀਆਂ ਟੀਮਾਂ ਭਾਗ ਲੈਣਗੀਆਂ। ਕੈਲੀਫੋਰਨੀਆ ਦਾ ਇਕੋ-ਇਕ ਟੂਰਨਾਮੈਂਟ ਜਿਥੇ 1,500 ਤੋਂ ਜ਼ਿਆਦਾ ਅਥਲੀਟ ਹਿੱਸਾ ਲੈਂਦੇ ਹਨ।