ਸੈਕਰਾਮੈਂਟੋ ’ਚ 32ਵਾਂ ਸੱਭਿਆਚਾਰਕ ਇਕੱਠ 18 ਜੂਨ ਨੂੰ

ਸੈਕਰਾਮੈਂਟੋ ’ਚ 32ਵਾਂ ਸੱਭਿਆਚਾਰਕ ਇਕੱਠ 18 ਜੂਨ ਨੂੰ


1990 ਤੋਂ ਸਲਾਨਾ ਵਿਸਾਖੀ ਮੇਲਾ ਕਰਵਾਉਂਦੀ ਆ ਰਹੀ ਜਥੇਬੰਦੀ ‘‘ਪੰਜਾਬੀ ਕਲਚਰਲ ਸੋਸਾਇਟੀ ਸੈਕਰਾਮੈਂਟੋ” ਦੀ ਸਲਾਨਾ ਮੀਟਿੰਗ ਐਲਕ ਗਰੋਵ ਵਿਖੇ ਸੋਸਾਇਟੀ ਦੇ ਫਾਊਂਡਰ ਸ. ਰਛਪਾਲ ਸਿੰਘ ਫਰਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਸਾਖੀ ਦੇ ਸਬੰਧ ਵਿੱਚ 1990 ਤੋਂ ਸਲਾਨਾ ਵਿਸਾਖੀ ਮੇਲਾ ਕਰਵਾਉਂਦੀ ਆ ਰਹੀ ਜਥੇਬੰਦੀ ‘‘ਪੰਜਾਬੀ ਕਲਚਰਲ ਸੋਸਾਇਟੀ ਸੈਕਰਾਮੈਂਟੋ” ਦੀ ਸਲਾਨਾ ਮੀਟਿੰਗ ਐਲਕ ਗਰੋਵ ਵਿਖੇ ਸੋਸਾਇਟੀ ਦੇ ਫਾਊਂਡਰ ਸ.ਰਛਪਾਲ ਸਿੰਘ ਫਰਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਸਾਖੀ ਦੇ ਸਬੰਧ ਵਿੱਚ ਸੱਭਿਆਚਾਰਕ ਪਰਿਵਾਰਕ ਇਕੱਠ 18 ਜੂਨ ਦਿਨ ਸਨੀਵਾਰ 2022 ਨੂੰ ਰੌਇਲ ਈਵੈਂਟ ਹਾਲ ਸੈਕਰਾਮੈਂਟੋ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਗਿਆ। ਸਮਾਗਮ ਸਾਮ 4 ਵਜੇ ਸੁਰੂ ਹੋਣਗੇ ਤੇ ਦਾਖਲਾ ਮੁਫਤ ਹੋਵੇਗਾ। ਜ?ਿਕਰਯੋਗ ਹੈ ਕਿ ਕਰੋਨਾ ਦੇ ਕਾਰਨ ਪਿਛਲੇ ਦੋ ਸਾਲ ਤੋਂ ਇਹ ਸਮਾਗਮ ਨਹੀਂ ਕਰਵਾਇਆ ਜਾ ਸਕਿਆ। ਸੋ ਇਸ ਵਾਰ ਸਮਾਗਮ ਦੀ ਜਗ੍ਹਾ ਬਦਲਕੇ ਇਸਨੂੰ ਪਰਿਵਾਰਕ ਇਕੱਠ ਦੇ ਤੌਰ ’ਤੇ ਮਨਾਇਆ ਜਾਵੇਗਾ। ਗੀਤ ਸੰਗੀਤ ਅਤੇ ਲੋਕ ਨਾਚਾਂ ਦੀਆਂ ਵੰਨਗੀਆਂ ਵੀ ਪੇਸ ਕੀਤੀਆ ਜਾਣਗੀਆਂ। ਮੀਟਿੰਗ ਵਿੱਚ ਪਿਛਲੇ ਸਾਲਾਂ ਦੇ ਸਮਾਗਮਾਂ ਦਾ ਲੇਖਾ ਜੋਖਾ ਕੀਤਾ ਗਿਆ ਤੇ ਹੋਣ ਵਾਲੇ ਸਮਾਗਮ ਦੀ ਰੂਪ ਰੇਖਾ ਬਾਰੇ ਵਿਚਾਰਾਂ ਹੋਈਆਂ। ਮੀਟਿੰਗ ਵਿੱਚ ਰਛਪਾਲ ਸਿੰਘ ਫਰਵਾਲਾ, ਕਮਲ ਬੰਗਾ, ਜਸਵੰਤ ਸਿੰਘ ਸਾਦ, ਵਰਿੰਦਰ ਫਰਵਾਲਾ, ਅਮਿ੍ਰਤ ਸਿੰਘ, ਬਖਸੀਸ ਗਿੱਲ, ਰਾਜ ਬਰਾੜ, ਮਨਦੀਪ ਅਟਵਾਲ, ਭੀਲੀ ਸੰਧੂ, ਮਾਧੋ ਸਿੰਘ ਤੇ ਅਵਤਾਰ ਸਿੰਘ ਡੌਡ ਨੇ ਭਾਗ ਲਿਆ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਰਛਪਾਲ ਫਰਵਾਲਾ 916-880-0531, ਜਸਵੰਤ ਸਿੰਘ ਸਾਦ 209-992-7185. ਸੱਭਿਆਚਾਰਕ ਪਰਿਵਾਰਕ ਇਕੱਠ 18 ਜੂਨ ਦਿਨ ਸਨੀਵਾਰ 2022 ਨੂੰ ਰੌਇਲ ਈਵੈਂਟ ਹਾਲ ਸੈਕਰਾਮੈਂਟੋ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਗਿਆ। ਸਮਾਗਮ ਸਾਮ 4 ਵਜੇ ਸ਼ੁਰੂ ਹੋਣਗੇ ਤੇ ਦਾਖਲਾ ਮੁਫਤ ਹੋਵੇਗਾ। ਜ਼ਿਕਰਯੋਗ ਹੈ ਕਿ ਕਰੋਨਾ ਦੇ ਕਾਰਨ ਪਿਛਲੇ ਦੋ ਸਾਲ ਤੋਂ ਇਹ ਸਮਾਗਮ ਨਹੀਂ ਕਰਵਾਇਆ ਜਾ ਸਕਿਆ। ਸੋ ਇਸ ਵਾਰ ਸਮਾਗਮ ਦੀ ਜਗ੍ਹਾ ਬਦਲਕੇ ਇਸਨੂੰ ਪਰਿਵਾਰਕ ਇਕੱਠ ਦੇ ਤੌਰ ’ਤੇ ਮਨਾਇਆ ਜਾਵੇਗਾ। ਗੀਤ ਸੰਗੀਤ ਅਤੇ ਲੋਕ ਨਾਚਾਂ ਦੀਆਂ ਵੰਨਗੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਪਿਛਲੇ ਸਾਲਾਂ ਦੇ ਸਮਾਗਮਾਂ ਦਾ ਲੇਖਾ ਜੋਖਾ ਕੀਤਾ ਗਿਆ ਤੇ ਹੋਣ ਵਾਲੇ ਸਮਾਗਮ ਦੀ ਰੂਪ ਰੇਖਾ ਬਾਰੇ ਵਿਚਾਰਾਂ ਹੋਈਆਂ। ਮੀਟਿੰਗ ਵਿੱਚ ਰਛਪਾਲ ਸਿੰਘ ਫਰਵਾਲਾ, ਕਮਲ ਬੰਗਾ, ਜਸਵੰਤ ਸਿੰਘ ਸਾਦ, ਵਰਿੰਦਰ ਫਰਵਾਲਾ, ਅਮਿ੍ਰਤ ਸਿੰਘ, ਬਖਸੀਸ ਗਿੱਲ, ਰਾਜ ਬਰਾੜ, ਮਨਦੀਪ ਅਟਵਾਲ, ਭੀਲੀ ਸੰਧੂ, ਮਾਧੋ ਸਿੰਘ ਤੇ ਅਵਤਾਰ ਸਿੰਘ ਡੌਡ ਨੇ ਭਾਗ ਲਿਆ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਰਛਪਾਲ ਫਰਵਾਲਾ 916-880-0531, ਜਸਵੰਤ ਸਿੰਘ ਸਾਦ 209-992-7185.