ਯਾਦਗਾਰੀ 8ਵਾਂ ਕਬੱਡੀ ਕੱਪ

ਯਾਦਗਾਰੀ 8ਵਾਂ ਕਬੱਡੀ ਕੱਪ

ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਦੇ 8ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਦੀ ਬੇਮਿਸਾਲ ਕਾਮਯਾਬੀ ਉਪਰ ਲੱਖ-ਲੱਖ ਵਧਾਈਆਂ: ਸ੍ਰ. ਗੁਰਨੇਕ ਸਿੰਘ ਢਿੱਲੋਂ
ਸੈਕਰਾਮੈਂਟੋ/ ਕੈਲੀਫੋਰਨੀਆ : ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਦੇ ਸੀਨੀਅਰ ਮੈਂਬਰ ਅਤੇ ਨੌਜਵਾਨ ਆਗੂ, ਬਿਜਨਸਮੈਨ ਸ੍ਰ. ਗੁਰਨੇਕ ਸਿੰਘ ਢਿੱਲੋਂ ਵਲੋਂ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸੈਕਰਾਮੈਂਟੋ ਦੇ ਸਹਿਯੋਗ ਨਾਲ ਕਰਵਾਏ ਗਏ 8ਵੇਂ ਅੰਤਰਾਸ਼ਟਰੀ ਕਬੱਡੀ ਕੱਪ ਦੀ ਬੇਮਿਸਾਲ ਕਾਮਯਾਬੀ ਉਪਰ ਪਹੁੰਚੀਆਂ ਕਲੱਬਾਂ, ਜਥੇਬੰਦੀਆਂ, ਸੰਸਥਾਵਾਂ, ਖੇਡ ਕਲੱਬਾਂ, ਖਿਡਾਰੀਆਂ ਸੇਵਾਦਾਰਾਂ ਅਤੇ ਸਮੂਹ ਕਮਿਉਨਟੀ ਵਲੋਂ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ।