ਬਾਇਡਨ ਵੱਲੋਂ ਆਲਮੀ ਤਪਸ਼ ਿਵਰੁੱਧ ਲੜਾਈ ਦਾ ਸੱਦਾ

ਬਾਇਡਨ ਵੱਲੋਂ ਆਲਮੀ ਤਪਸ਼ ਿਵਰੁੱਧ ਲੜਾਈ ਦਾ ਸੱਦਾ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਜਲਵਾਯੂ ਤਬਦੀਲੀ ਬਾਰੇ ਕੌਮਾਂਤਰੀ ਸਿਖਰ ਸੰਮੇਲਨ ਮੌਕੇ ਦੁਨੀਆ ਦੇ ਨੇਤਾਵਾਂ ਨੂੰ ਆਲਮੀ ਤਪਸ਼ ’ਚ ਵਾਧੇ ਖ਼ਿਲਾਫ਼ ਲੜਨ ਲਈ ਵਚਨਬੱਧਤਾ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਯੂਕਰੇਨ ’ਤੇ ਰੂਸ ਦੇ ਹਮਲੇ ਨੇ ਪਥਰਾਟ ਈਂਧਣ ਨੂੰ ਪੜਾਅਵਾਰ ਤਰੀਕੇ ਨਾਲ ਹਟਾਉਣ ਦੀ ਲੋੜ ਨੂੰ ਵਧਾ ਦਿੱਤਾ ਹੈ। ਬਾਇਡਨ ਨੇ ਕਿਹਾ, ‘‘ਅਸੀਂ ਆਪਣੀਆਂ ਕਾਰਵਾਈਆਂ ਦੇ ਨਤੀਜਿਆਂ ਨੂੰ ਅਣਡਿੱਠ ਨਹੀਂ ਕਰ ਸਕਦੇ ਜਾਂ ਆਪਣੀਆਂ ਗਲਤੀਆਂ ਦੁਹਰਾਉਣੀਆਂ ਜਾਰੀ ਨਹੀਂ ਰੱਖ ਸਕਦੇ।’’