ਦਿੱਲੀ ’ਚ ਸਿੱਖਾਂ ਵਲੋਂ ਕਰਤਾਰਪੁਰ ਦਰਬਾਰ ਸਾਹਿਬ ਪਾਕਿਸਤਾਨ ਗੁਰਦੁਆਰੇ ਨਜ਼ਦੀਕ ਹੋਈ ਕਥਿਤ ਪਾਰਟੀ ਦਾ ਪਾਕਿਸਤਾਨ ਹਾਈ ਕਮਿਸ਼ਨ ਸਾਹਮਣੇ ਸ਼ਾਂਤੀਪੂਰਵਕ ਵਿਰੋਧ

ਦਿੱਲੀ ’ਚ ਸਿੱਖਾਂ ਵਲੋਂ ਕਰਤਾਰਪੁਰ ਦਰਬਾਰ ਸਾਹਿਬ ਪਾਕਿਸਤਾਨ ਗੁਰਦੁਆਰੇ ਨਜ਼ਦੀਕ ਹੋਈ ਕਥਿਤ ਪਾਰਟੀ ਦਾ ਪਾਕਿਸਤਾਨ ਹਾਈ ਕਮਿਸ਼ਨ ਸਾਹਮਣੇ ਸ਼ਾਂਤੀਪੂਰਵਕ ਵਿਰੋਧ

ਨਵੀਂ ਦਿੱਲੀ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਗੁਰਦੁਆਰੇ ਵਿਖੇ ਆਯੋਜਿਤ ਕਥਿਤ ਪਾਰਟੀ ਦੇ ਖਿਲਾਫ ਦਿੱਲੀ ਦੇ ਸਿੱਖਾਂ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੇੜੇ ਪ੍ਰਦਰਸ਼ਨ ਕੀਤਾ, ਜਿਸ ਵਿਚ ਕਈ ਹਾਜ਼ਰੀਨ ਨੇ ਕਥਿਤ ਤੌਰ ’ਤੇ ਮੀਟ ਅਤੇ ਸ਼ਰਾਬ ਦੀ ਕੀਤੀ ਵਰਤੋਂ ਪ੍ਰਤੀ ਸੱਖਤ ਇਤਰਾਜ ਕਰਦੇ ਹੋਏ ਸੱਖਤ ਇਤਰਾਜ਼ ਕੀਤਾ ਅਤੇ ਇਸਦੀ ਭਾਰੀ ਨਿੰਦਾ ਕੀਤਾ ਉਨ੍ਹਾਂ ਮੈਮੋਰੰਡਮ ਦੇਦੇ ਹੋਏ ਕਿਹਾ ਕੀ ਪਾਕਿਸਤਾਨ ਸ਼ਰਾਰਤੀ ਅਨਸਰਾ ਨੂੰ ਨੱਥ ਪਾਵੇ ਤਾ ਕੀ ਅੱਗੋ ਇਸ ਤਰ੍ਹਾਂ ਨਾ ਹੋਵੇ ਅਤੇ ਇਸ ਸਮੇ ਪ੍ਰਬੰਧਕਾਂ ਅਤੇ ਸੰਗਤਾਂ ਵਲੋਂ ਗੁਰੂ ਕੇ ਲੰਗਰਾਂ ਦੀ ਅਤੁੱਟ ਸੇਵਾ ਕੀਤੀ ਗਈ।