ਖਾਲਿਸਤਾਨ ਜਿੰਦਾਬਾਦ ਦੇ ਜੈਕਾਰਿਆਂ ਨਾਲ ਮਹਾਨ ਸ਼ਹੀਦ ਜਲਾਵਤਨ ਯੋਧੇ ਭਾਈ ਗਜਿੰਦਰ ਸਿੰਘ ਜੀ ਦੀ ਤਸਵੀਰ ਗੁਰਦੁਆਰਾ ਸਾਹਿਬ ਮੋਡਿਸਟੋ ਕੈਲੇਫੋਰਨੀਆ ਵਿਖੇ ਲਾਈ ਗਈ

ਖਾਲਿਸਤਾਨ ਜਿੰਦਾਬਾਦ ਦੇ ਜੈਕਾਰਿਆਂ ਨਾਲ ਮਹਾਨ ਸ਼ਹੀਦ ਜਲਾਵਤਨ ਯੋਧੇ ਭਾਈ ਗਜਿੰਦਰ ਸਿੰਘ ਜੀ ਦੀ ਤਸਵੀਰ ਗੁਰਦੁਆਰਾ ਸਾਹਿਬ ਮੋਡਿਸਟੋ ਕੈਲੇਫੋਰਨੀਆ ਵਿਖੇ ਲਾਈ ਗਈ

ਮੋਡੈਸਟੋ/ ਕੈਲੀਫੋਰਨੀਆ : ਜਿਨ੍ਹਾਂ ਨੇ ਸੱਚਖੰਡ ਦਰਬਾਰ ਸਾਹਿਬ ਉਪਰ ਹਮਲੇ ਤੋਂ ਬਾਅਦ ਆਪਣੀ ਸਾਰੀ ਜ਼ਿੰਦਗੀ ਪੰਥ ਦੇ ਲੇਖੇ ਲਗਾ ਦਿੱਤੀ ਕਦੇ ਪਿਛੇ ਮੁੜਕੇ ਨਹੀਂ ਦੇਖਿਆ ਕੌਮ ਦੇ ਮਹਾਨ ਸ਼ਹੀਦ ਜਲਾਵਤਨ ਯੋਧੇ ਭਾਈ ਗਜਿੰਦਰ ਸਿੰਘ ਜੀ ਦਲ ਖਾਲਸਾ ਦੀ ਤਸਵੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਜੈਕਾਰਿਆਂ ਨਾਲ ਬੜੇ ਅਦਬ ਸਤਿਕਾਰ ਨਾਲ ਲਾਈ ਗਈ। ਇਸ ਸਮੇਂ ਵੱਖ ਵੱਖ ਜਥੇਬੰਦੀਆ ਦੇ ਵੱਡੇ ਆਗੂ ਹਾਜ਼ਰ ਸਨ।