ਕੈਲੀਫੋਰਨੀਆ ਦੇ Governor, Gavin Newsom   ਦੇ ਫੰਡ ਰੇਜਿੰਗ ’ਤੇ ਪਹੁੰਚੇ ਅਮਰੀਕਾ ਦੇ ਸੈਂਕੜੇ ਸਿਆਸਤਦਾਨ, ਬਿਜਨਸਮੈਨ, ਵੱਡੀਆਂ ਕੰਪਨੀਆਂ ਦੇ ਸੀਈਓ

ਕੈਲੀਫੋਰਨੀਆ ਦੇ Governor, Gavin Newsom ਦੇ ਫੰਡ ਰੇਜਿੰਗ ’ਤੇ ਪਹੁੰਚੇ ਅਮਰੀਕਾ ਦੇ ਸੈਂਕੜੇ ਸਿਆਸਤਦਾਨ, ਬਿਜਨਸਮੈਨ, ਵੱਡੀਆਂ ਕੰਪਨੀਆਂ ਦੇ ਸੀਈਓ

pleasanton/ ਕੈਲੀਫੋਰਨੀਆ (ਸਾਡੇ ਲੋਕ) ਅਮਰੀਕਾ ਦੇ ਉਘੇ Wendy King ਸ੍ਰ. ਜੌਅ ਜੌਹਲ ਦੇ ਗ੍ਰਹਿ ਵਿਖੇ ਕੈਲੀਫੋਰਨੀਆ ਦੇ Governor, Gavin Newsom. ਦੇ ਫੰਡ ਰੇਜਿੰਗ ਉਪਰ ਸੈਂਕੜੇ ਉਘੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਇਨ੍ਹਾਂ ਅਮਰੀਕਾ ਦੀਆਂ ਉਘੀਆਂ ਸ਼ਖਸੀਅਤਾਂ ਵਿੱਚ ਇਸ ਭਰਵੇਂ ਅਤੇ ਪ੍ਰਭਾਵਸ਼ਾਲੀ ਇਕੱਠ ਨੂੰ ਅਮਰੀਕਾ ਦੀਆਂ ਉਘੀਆਂ ਸ਼ਖਸੀਅਤਾਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿਚ ਕਾਰ ਕਿੰਗ ਸ੍ਰ. ਇੰਦਰਵੀਰ ਸਿੰਘ ਦੁਸਾਂਝ, Alameda county District Attorney Nancy O’Malley. Alameda county District Attorney Chief, Terry Wiley, Alameda county Sheriff, Gregory Ahern Fremont Vice Mayor Raj Salwan. Fremont City Council Rick Jones, Fremont Human Relations Commissioner Tejinder Dhami, TJ., Modesto County Supervisor Manny Grewal, Former Mayor Bill Herrsone, Dublin Mayor Melissa Hernandez, Alameda county Supervisor David Haubert, Lathrop Mayor Sonny Dhaliwal.
ਉਘੇ ਪੰਜਾਬੀ ਭਾਈਚਾਰੇ ਵਿੱਚ ਸ ਬਲਕਾਰ ਸਿੰਘ ਬੰਬੇ ਗਾਰਡਨ, ਜੱਗੀ ਚੁੱਘ, ਸ੍ਰ. ਨਿਰਮਲਜੀਤ ਸਿੰਘ ਜੌਹਲ, ਸ੍ਰ. ਪੱਪੂ ਜੌਹਲ, ਸ੍ਰ. ਰਾਜਾ ਬੋਪਾਰਾਏ, ਉਘੇ ਬਿਜਨਿਸਮੈਨ ਸ੍ਰ. ਰਮਨੀਕ ਸਿੰਘ ਥਿੰਦ, ਕਮਿਸ਼ਨਰ ਸ ਤਜਿੰਦਰ ਸਿੰਘ ਧਾਮੀ, ਸੀਐਚਪੀ ਆਫੀਸਰ ਸ੍ਰ. ਜਤਿੰਦਰ ਸਿੰਘ ਗਿੱਲ, ਸ੍ਰ. ਭੁਪਿੰਦਰ ਸਿੰਘ ਔਲਖ, ਸ੍ਰ. ਜਸਪ੍ਰੀਤ ਸਿੰਘ ਅਟਾਰਨੀ ਐਟਲਾ, ਸ੍ਰ. ਬਿਕਰਮਜੀਤ ਸਿੰਘ ਭਾਟੀਆ, ਉਘੇ ਫਾਰਮਰ ਸ੍ਰ. ਰਾਜ ਕਾਹਲੋਂ, ਅਮਰੀਕਨ ਪ੍ਰੈਜ਼ੀਡੈਂਟ ਜੌਅ ਬਾਈਡਨ ਦੇ ਅਡਵਾਇਜ਼ਰ ਸ੍ਰੀ ਅਜੈ ਭਟੂਰੀਆ, ਇੰਡੀਅਨ ਕਮਿਊਨਿਟੀ ਦੇ ਉਘੇ ਆਗੂ ਸ੍ਰੀ ਖੰਡੇਰਾਉ ਅਤੇ ਹੋਰ ਸੈਂਕੜੇ ਅਮਰੀਕਨ ਅਤੇ ਪੰਜਾਬੀ ਭਾਈਚਾਰੇ ਦੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ।