ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਦੇ 8ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਦੀ ਬੇਮਿਸਾਲ ਕਾਮਯਾਬੀ ਉਪਰ ਸਹੋਤਾ ਬ੍ਰਦਰਜ਼ ਵਲੋਂ ਵਧਾਈਆਂ

ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਦੇ 8ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਦੀ ਬੇਮਿਸਾਲ ਕਾਮਯਾਬੀ ਉਪਰ ਸਹੋਤਾ ਬ੍ਰਦਰਜ਼ ਵਲੋਂ ਵਧਾਈਆਂ

ਸੈਕਰਾਮੈਂਟੋ ਕੈਲੀਫੋਰਨੀਆ : ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਵਲੋਂ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸੈਕਰਾਮੈਂਟੋ ਦੇ ਸਹਿਯੋਗ ਨਾਲ ਕਰਵਾਏ ਗਏ 8ਵੇਂ ਇੰਟਰਨੈਸ਼ਨਲ ਕਬੱਡੀ ਕੱਪ ਦੀ ਬੇਮਿਸਾਲ ਕਾਮਯਾਬੀ ਉਪਰ ਸਹੋਤਾ ਬ੍ਰਦਰਜ਼ ਸ: ਜੁਗਰਾਜ ਸਿੰਘ ਸਹੋਤਾ ਅਤੇ ਸ: ਨਰਿੰਦਰ ਸਿੰਘ ਸਹੋਤਾ ਵਲੋਂ ਵਧਾਈਆਂ ਦੇ ਨਾਲ ਪਹੁੰਚੀਆਂ ਕਲੱਬਾਂ, ਜਥੇਬੰਦੀਆਂ, ਸੰਸਥਾਵਾਂ, ਖੇਡ ਕਲੱਬਾਂ, ਖਿਡਾਰੀਆਂ ਅਤੇ ਸਮੂਹ ਕਮਿਉਨਟੀ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ।