ਉਨਟਾਰੀਓ ਦੇ ਸਿੱਖਿਆ ਮੁਲਾਜ਼ਮਾਂ ਵੱਲੋਂ ਸਰਕਾਰ ਦੀ ਪੇਸ਼ਕਸ਼ ਬਾਰੇ ਅੰਤਮ ਫੈਸਲਾ 5 ਦਸੰਬਰ ਨੂੰ

ਉਨਟਾਰੀਓ ਦੇ ਸਿੱਖਿਆ ਮੁਲਾਜ਼ਮਾਂ ਵੱਲੋਂ ਸਰਕਾਰ ਦੀ ਪੇਸ਼ਕਸ਼ ਬਾਰੇ ਅੰਤਮ ਫੈਸਲਾ 5 ਦਸੰਬਰ ਨੂੰ

ਟੋਰਾਂਟੋ : ਉਨਟਾਰੀਓ ਦੇ ਸਿੱਖਿਆ ਮੁਲਾਜ਼ਮਾਂ ਵੱਲੋਂ ਡਗ ਫ਼ੋਰਡ ਸਰਕਾਰ ਦੀ ਪੇਸ਼ਕਸ਼ ਰੱਦ ਜਾਂ ਪ੍ਰਵਾਨ ਕਰਨ ਬਾਰੇ ਫੈਸਲਾ 5 ਦਸੰਬਰ ਨੂੰ ਲਿਆ ਜਾਵੇਗਾ। ਜੀ ਹਾਂ, ਭਾਵੇਂ ਐਤਵਾਰ ਨੂੰ ਦੋਹਾਂ ਧਿਰਾਂ ਵਿਚਾਲੇ ਹੋਈ ਮੀਟਿੰਗ ਮਗਰੋਂ ਹੜਤਾਲ ਟਲ ਗਈ ਪਰ ਪੱਕਾ ਫੈਸਲਾ ਹੋਣਾ ਹਾਲੇ ਬਾਕੀ ਹੈ।