ਅਮਰੀਕਾ ’ਚ ਯੂਨਾਈਟਿਡ ਆਟੋ ਵਰਕਰਜ਼ ਦੀ ਇਤਿਹਾਸਕ ਹੜਤਾਲ ਸ਼ੁਰੂ

ਅਮਰੀਕਾ ’ਚ ਯੂਨਾਈਟਿਡ ਆਟੋ ਵਰਕਰਜ਼ ਦੀ ਇਤਿਹਾਸਕ ਹੜਤਾਲ ਸ਼ੁਰੂ

ਮਿਸ਼ੀਗਨ – ਯੂਨਾਈਟਿਡ ਆਟੋ ਵਰਕਰਜ਼ (ਯੂਏਡਬਲਿਊ) ਯੂਨੀਅਨ ਦੇ ਮੈਂਬਰਾਂ ਨੇ ਮਿਸ਼ੀਗਨ ਵਿੱਚ ਫੋਰਡ ਪਲਾਂਟ ਵਿੱਚ ਇਕੱਠੇ ਹੋ ਕੇ ਇਤਿਹਾਸਕ ਹੜਤਾਲ ਸ਼ੁਰੂ ਕੀਤੀ। ਡੈਟਰੋਇਟ ਥ੍ਰੀ ਵਾਹਨ ਨਿਰਮਾਤਾਵਾਂ ਜਨਰਲ ਮੋਟਰਜ਼ ਅਤੇ ਸਟੈਲੈਂਟਿਸ ਵਰਕਰਾਂ ਦੀ ਪਹਿਲੀ ਵਾਰ ਇੱਕੋ ਸਮੇਂ ਦੀ ਹੜਤਾਲ ਸ਼ੁਰੂ ਹੋਈ। ਯੂਨੀਅਨ ਅਤੇ ਕੰਪਨੀਆਂ ਨਵੇਂ ਇਕਰਾਰਨਾਮੇ ‘ਤੇ ਸਹਿਮਤ ਹੋਣ ਵਿੱਚ ਅਸਫਲ ਹੋਣ ਕਰਨ ਇਹ ਹੜਤਾਲ ਸ਼ੁਰੂ ਹੋ ਗਈ ਹੈ।